Nanakshahi Calendar 2027

View the Nanakshahi Calendar 2027 (ਨਾਨਕਸ਼ਾਹੀ ਕੈਲੰਡਰ 2027) and download the full January–December PDF.

Nanakshahi Calendar 2027: Browse all 12 monthly Punjabi calendar images below. Each month has its own festival and Gurpurab table, along with Sangrand, Masya, Purnima and other printed observances.

Select a month to view its full calendar or download the complete 2027 PDF.

Nanakshahi Calendar 2027 PDF Free Download

The combined Nanakshahi Calendar 2027 PDF has 12 pages, from January to December. Use the button below to open or download it.

Each monthly image includes Punjabi dates and the festivals printed in the source calendar.

For a closer view, open the monthly page and select its HD image link.

MonthView calendar
January 2027 Calendar / ਜਨਵਰੀView Calendar
February 2027 Calendar / ਫਰਵਰੀView Calendar
March 2027 Calendar / ਮਾਰਚView Calendar
April 2027 Calendar / ਅਪ੍ਰੈਲView Calendar
May 2027 Calendar / ਮਈView Calendar
June 2027 Calendar / ਜੂਨView Calendar
July 2027 Calendar / ਜੁਲਾਈView Calendar
August 2027 Calendar / ਅਗਸਤView Calendar
September 2027 Calendar / ਸਤੰਬਰView Calendar
October 2027 Calendar / ਅਕਤੂਬਰView Calendar
November 2027 Calendar / ਨਵੰਬਰView Calendar
December 2027 Calendar / ਦਸੰਬਰView Calendar

Nanakshahi Calendar 2027 Festivals, Vrats and Ekadashi Dates

The tables below follow the dates printed in the 2027 Punjabi calendar images on this website. Gurpurabs and lunar observances can differ between calendar traditions.

Use the festival table for selected Gurpurabs, Punjabi festivals and important dates. The monthly observance table lists Sangrand, Masya, Purnima, Panchami, Dashami and Ekadashi for January–December 2027.

Punjabi Major Festivals and Important Dates in 2027 (ਤਿਉਹਾਰ)

Date / ਮਿਤੀFestival, Gurpurab or Event / ਤਿਉਹਾਰ
ਜਨਵਰੀ 1 / January 1, 2027ਨਵਾਂ ਸਾਲ ਸ਼ੁਰੂ
ਜਨਵਰੀ 2 / January 2, 2027ਸ੍ਰੀ ਪਾਰਸ ਨਾਥ ਜਯੰਤੀ (ਜੈਨ)
ਜਨਵਰੀ 6 / January 6, 2027ਸ਼ਬੇ ਮਿਰਾਜ
ਜਨਵਰੀ 13 / January 13, 2027ਲੋਹੜੀ
ਜਨਵਰੀ 14 / January 14, 2027ਮੇਲਾ ਮਾਘੀ (ਮੁਕਤਸਰ)
ਜਨਵਰੀ 15 / January 15, 2027ਅਵਤਾਰ ਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਜਨਵਰੀ 15 / January 15, 2027ਜੋਤੀ ਜੋਤ ਭਗਤ ਨਾਮਦੇਵ ਜੀ
ਜਨਵਰੀ 17-18 / January 17-18, 2027ਨਾਮਧਾਰੀ ਸ਼ਹੀਦੀ ਮੇਲਾ (ਮਲੇਰਕੋਟਲਾ)
ਜਨਵਰੀ 23 / January 23, 2027ਨੇਤਾ ਜੀ ਸੁਭਾਸ਼ ਚੰਦਰ ਬੋਸ ਜਯੰਤੀ
ਜਨਵਰੀ 24 / January 24, 2027ਸ਼ਬੇ-ਬਰਾਤ
ਜਨਵਰੀ 28 / January 28, 2027ਲਾਲਾ ਲਾਜਪਤ ਰਾਏ ਜੀ ਜਯੰਤੀ
ਫਰਵਰੀ 9 / February 9, 2027ਰੋਜ਼ੇ ਸ਼ੁਰੂ (ਰਮਜ਼ਾਨ)
ਫਰਵਰੀ 9 / February 9, 2027ਗੌਰੀ ਤੀਜ ਵਰਤ
ਫਰਵਰੀ 9 / February 9, 2027ਵੱਡਾ ਘੱਲੂਘਾਰਾ (ਕੁੱਪ ਰੋਹੀੜਾ)
ਫਰਵਰੀ 11 / February 11, 2027ਮੇਲਾ ਬਸੰਤ ਪੰਚਮੀ
ਫਰਵਰੀ 11 / February 11, 2027ਜਨਮ ਬਾਬਾ ਰਾਮ ਸਿੰਘ ਜੀ ਨਾਮਧਾਰੀ
ਫਰਵਰੀ 12 / February 12, 2027ਜਨਮ ਦਿਹਾੜਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ
ਫਰਵਰੀ 18 / February 18, 2027ਭੀਸ਼ਮ ਦੁਆਦਸ਼ੀ
ਫਰਵਰੀ 19 / February 19, 2027ਅਵਤਾਰ ਪੁਰਬ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ
ਫਰਵਰੀ 20 / February 20, 2027ਸ੍ਰੀ ਗੁਰੂ ਰਵਿਦਾਸ ਜਯੰਤੀ
ਫਰਵਰੀ 21 / February 21, 2027ਸ਼ਹੀਦੀ ਸਾਕਾ ਸ੍ਰੀ ਨਨਕਾਣਾ ਸਾਹਿਬ ਤੇ ਸ੍ਰੀ ਗੰਗਸਰ ਜੈਤੋ
ਮਾਰਚ 6 / March 6, 2027ਸ੍ਰੀ ਮਹਾਂ ਸ਼ਿਵਰਾਤਰੀ ਵਰਤ
ਮਾਰਚ 7 / March 7, 2027ਸ਼ਬੇ ਕਦਰ
ਮਾਰਚ 8 / March 8, 2027ਮੇਲਾ ਪ੍ਰਯਾਗਰਾਜ
ਮਾਰਚ 10 / March 10, 2027ਫੁੱਲੇਰਾ ਦੂਜ
ਮਾਰਚ 10 / March 10, 2027ਈਦੁਲ ਫਿਤਰ (ਈਦ)
ਮਾਰਚ 15 / March 15, 2027ਹੋਲੀ ਸ਼ੁਰੂ (ਹੋਲਾਸ਼ਟਕ ਸ਼ੁਰੂ)
ਮਾਰਚ 15 / March 15, 2027ਅੰਨਪੂਰਨਾ ਅਸ਼ਟਮੀ
ਮਾਰਚ 19 / March 19, 2027ਗੋਬਿੰਦ ਦੁਆਦਸ਼ੀ
ਮਾਰਚ 21 / March 21, 2027ਹੋਲਿਕਾ ਦਹਨ
ਮਾਰਚ 22 / March 22, 2027ਹੋਲੀ
ਮਾਰਚ 22 / March 22, 2027ਸ੍ਰੀ ਚੈਤੰਨਯ ਮਹਾਂਪ੍ਰਭੂ ਜਯੰਤੀ
ਮਾਰਚ 23 / March 23, 2027ਹੋਲਾ ਮਹੱਲਾ (ਸ੍ਰੀ ਅਨੰਦਪੁਰ ਸਾਹਿਬ)
ਮਾਰਚ 23 / March 23, 2027ਸ਼ਹੀਦੀ ਮੇਲਾ ਸ. ਭਗਤ ਸਿੰਘ, ਹੁਸੈਨੀਵਾਲਾ (ਫਿਰੋਜ਼ਪੁਰ)
ਮਾਰਚ 25 / March 25, 2027ਜਨਮ ਬਾਬਾ ਪ੍ਰਤਾਪ ਸਿੰਘ ਨਾਮਧਾਰੀ
ਮਾਰਚ 26 / March 26, 2027ਗੁਡ ਫਰਾਈਡੇ
ਮਾਰਚ 26 / March 26, 2027ਸ੍ਰੀ ਭਗਵਾਨ ਨਾਰਾਇਣ ਜਯੰਤੀ
ਮਾਰਚ 30 / March 30, 2027ਸੀਤਲਾ ਅਸ਼ਟਮੀ (ਬਸੋੜਾ)
ਅਪ੍ਰੈਲ 1 / April 1, 2027ਬੈਂਕ ਹਾਲੀਡੇ
ਅਪ੍ਰੈਲ 7 / April 7, 2027ਨਵਰਾਤ੍ਰੇ ਸ਼ੁਰੂ
ਅਪ੍ਰੈਲ 8 / April 8, 2027ਬਾਬਾ ਅਮਰ ਲਾਲ (ਝੂਲੇ ਲਾਲ) ਜਯੰਤੀ
ਅਪ੍ਰੈਲ 10 / April 10, 2027ਜਨਮ ਦਿਹਾੜਾ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ
ਅਪ੍ਰੈਲ 14 / April 14, 2027ਸ੍ਰੀ ਦੁਰਗਾ ਅਸ਼ਟਮੀ
ਅਪ੍ਰੈਲ 14 / April 14, 2027ਮੇਲਾ ਵਿਸਾਖੀ
ਅਪ੍ਰੈਲ 14 / April 14, 2027ਡਾ. ਅੰਬੇਡਕਰ ਜਯੰਤੀ
ਅਪ੍ਰੈਲ 14 / April 14, 2027ਜਨਮ ਬਾਬਾ ਦਰਬਾਰਾ ਸਿੰਘ ਜੀ ਨਿਰੰਕਾਰੀ
ਅਪ੍ਰੈਲ 15 / April 15, 2027ਸ੍ਰੀ ਰਾਮ ਨੌਮੀ
ਅਪ੍ਰੈਲ 15 / April 15, 2027ਨਵਰਾਤ੍ਰੇ ਸਮਾਪਤ
ਅਪ੍ਰੈਲ 18 / April 18, 2027ਸ੍ਰੀ ਅਨੰਗ ਤਰੋਦਸ਼ੀ
ਅਪ੍ਰੈਲ 19 / April 19, 2027ਸ੍ਰੀ ਮਹਾਂਵੀਰ ਜਯੰਤੀ (ਜੈਨ)
ਅਪ੍ਰੈਲ 20 / April 20, 2027ਸ੍ਰੀ ਹਨੂੰਮਾਨ ਜਯੰਤੀ
ਅਪ੍ਰੈਲ 25 / April 25, 2027ਅਵਤਾਰ ਪੁਰਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
ਅਪ੍ਰੈਲ 28 / April 28, 2027ਅਵਤਾਰ ਪੁਰਬ ਸ੍ਰੀ ਗੁਰੂ ਅਰਜਨ ਦੇਵ ਜੀ
ਮਈ 1 / May 1, 2027ਮਜ਼ਦੂਰ ਦਿਵਸ
ਮਈ 4 / May 4, 2027ਸ਼ਹੀਦੀ ਜੋੜ ਮੇਲਾ ਚਾਲੀ ਮੁਕਤੇ (ਮੁਕਤਸਰ)
ਮਈ 7 / May 7, 2027ਅਵਤਾਰ ਪੁਰਬ ਸ੍ਰੀ ਗੁਰੂ ਅੰਗਦ ਦੇਵ ਜੀ
ਮਈ 8 / May 8, 2027ਸ੍ਰੀ ਪਰਸ਼ੁਰਾਮ ਜਯੰਤੀ
ਮਈ 8 / May 8, 2027ਸ੍ਰੀ ਸ਼ਿਵਾ ਜੀ ਜਯੰਤੀ
ਮਈ 9 / May 9, 2027ਸ੍ਰੀ ਬਦਰੀਨਾਥ-ਕੇਦਾਰਨਾਥ ਯਾਤਰਾ ਸ਼ੁਰੂ
ਮਈ 9 / May 9, 2027ਅਕਸ਼ੈ ਤੀਜ
ਮਈ 12 / May 12, 2027ਬਾਬਾ ਬੰਦਾ ਬਹਾਦਰ ਵੱਲੋਂ ਸਰਹਿੰਦ ਫਤਹਿ ਦਿਵਸ
ਮਈ 12 / May 12, 2027ਸ੍ਰੀ ਗੰਗਾ ਸਪਤਮੀ
ਮਈ 13 / May 13, 2027ਸ੍ਰੀ ਬਗਲਾਮੁਖੀ ਜਯੰਤੀ
ਮਈ 17 / May 17, 2027ਈਦੁਲਜ਼ੁਹਾ (ਬਕਰੀਦ)
ਮਈ 17 / May 17, 2027ਛੋਟਾ ਘੱਲੂਘਾਰਾ, ਕਾਹਨੂੰਵਾਨ
ਮਈ 19 / May 19, 2027ਅਵਤਾਰ ਪੁਰਬ ਸ੍ਰੀ ਗੁਰੂ ਅਮਰਦਾਸ ਜੀ
ਮਈ 20 / May 20, 2027ਬੁੱਧ ਜਯੰਤੀ
ਮਈ 22 / May 22, 2027ਸ਼ਹੀਦੀ ਸਾਕਾ ਸ੍ਰੀ ਪਾਉਂਟਾ ਸਾਹਿਬ
ਮਈ 25 / May 25, 2027ਸ੍ਰੀ ਹੇਮਕੁੰਟ ਸਾਹਿਬ ਯਾਤਰਾ ਸ਼ੁਰੂ (ਉੱਤਰਾਖੰਡ)
ਜੂਨ 4 / June 4, 2027ਸ਼ਨੀ ਜਯੰਤੀ
ਜੂਨ 4 / June 4, 2027ਵਟ ਸਾਵਿੱਤਰੀ ਵਰਤ (ਮੱਸਿਆ ਪੱਖ)
ਜੂਨ 8 / June 8, 2027ਸ਼ਹੀਦੀ ਜੋੜ ਮੇਲਾ (ਸ਼ਹੀਦੀ ਸ੍ਰੀ ਗੁਰੂ ਅਰਜਨ ਦੇਵ ਜੀ)
ਜੂਨ 8 / June 8, 2027ਫਤਹਿ ਦਿਵਸ ਗੁ. ਕਿਲ੍ਹਾ ਸ੍ਰੀ ਲੋਹਗੜ੍ਹ ਸਾਹਿਬ (ਅੰਮ੍ਰਿਤਸਰ)
ਜੂਨ 13 / June 13, 2027ਮੇਲਾ ਸ੍ਰੀ ਗੰਗਾ ਦਸਮੀ (ਹਰਿਦੁਆਰ)
ਜੂਨ 14 / June 14, 2027ਨਿਰਜਲਾ ਇਕਾਦਸ਼ੀ ਵਰਤ
ਜੂਨ 16 / June 16, 2027ਮੁਹੱਰਮ (ਤਾਜ਼ੀਆ)
ਜੂਨ 18 / June 18, 2027ਭਗਤ ਕਬੀਰ ਜਯੰਤੀ
ਜੂਨ 18 / June 18, 2027ਵਟ ਸਾਵਿੱਤਰੀ ਵਰਤ (ਪੂਰਨਮਾਸ਼ੀ ਪੱਖ)
ਜੂਨ 20 / June 20, 2027ਅਵਤਾਰ ਪੁਰਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ
ਜੂਨ 25 / June 25, 2027ਸ਼ਹੀਦੀ ਦਿਵਸ ਬਾਬਾ ਬੰਦਾ ਸਿੰਘ ਬਹਾਦਰ
ਜੂਨ 29 / June 29, 2027ਬਰਸੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ
ਜੁਲਾਈ 2 / July 2, 2027ਸਿਰਜਣਾ ਦਿਵਸ ਸ੍ਰੀ ਅਕਾਲ ਤਖ਼ਤ ਸਾਹਿਬ
ਜੁਲਾਈ 5 / July 5, 2027ਰੱਥ ਯਾਤਰਾ ਸ੍ਰੀ ਜਗਨ ਨਾਥ (ਪੁਰੀ) ਉੜੀਸਾ
ਜੁਲਾਈ 9 / July 9, 2027ਸ਼ਹੀਦੀ ਦਿਵਸ ਸ਼ਹੀਦ ਭਾਈ ਮਨੀ ਸਿੰਘ ਜੀ
ਜੁਲਾਈ 13 / July 13, 2027ਸ਼ਹੀਦੀ ਦਿਵਸ (ਜੰਮੂ-ਕਸ਼ਮੀਰ)
ਜੁਲਾਈ 13 / July 13, 2027ਮੀਰੀ ਪੀਰੀ ਦਿਵਸ (ਸ੍ਰੀ ਗੁਰੂ ਹਰਿਗੋਬਿੰਦ ਸਾਹਿਬ)
ਜੁਲਾਈ 14 / July 14, 2027ਚਾਤੁਰਮਾਸ ਵਰਤ ਨਿਯਮ ਸ਼ੁਰੂ
ਜੁਲਾਈ 17 / July 17, 2027ਸ਼ਹੀਦ ਭਾਈ ਤਾਰੂ ਸਿੰਘ ਜੀ
ਜੁਲਾਈ 18 / July 18, 2027ਗੁਰੂ ਪੁੰਨਿਆਂ
ਜੁਲਾਈ 18 / July 18, 2027ਵਿਆਸ ਪੂਜਾ
ਜੁਲਾਈ 18 / July 18, 2027ਸੰਨਿਆਸੀਆਂ ਦਾ ਚਾਤੁਰਮਾਸ ਵਰਤ ਨਿਯਮ ਸ਼ੁਰੂ
ਜੁਲਾਈ 24 / July 24, 2027ਨਾਗ ਪੰਚਮੀ (ਰਾਜਸਥਾਨ)
ਜੁਲਾਈ 28 / July 28, 2027ਅਵਤਾਰ ਪੁਰਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ
ਜੁਲਾਈ 28 / July 28, 2027ਆਖਰੀ ਚਾਰ ਬੁੱਧਾ
ਜੁਲਾਈ 31 / July 31, 2027ਸ਼ਹੀਦੀ ਦਿਵਸ ਸ਼ਹੀਦ ਸ. ਊਧਮ ਸਿੰਘ ਜੀ
ਅਗਸਤ 2 / August 2, 2027ਖੰਡਗ੍ਰਾਸ ਸੂਰਜ ਗ੍ਰਹਿਣ
ਅਗਸਤ 3 / August 3, 2027ਮੇਲਾ ਚਿੰਤਪੁਰਨੀ-ਨੈਣਾ ਦੇਵੀ ਆਦਿ ਸ਼ੁਰੂ
ਅਗਸਤ 5 / August 5, 2027ਬਰਸੀ ਭਗਤ ਪੂਰਨ ਸਿੰਘ ਪਿੰਗਲਵਾੜਾ (ਅੰਮ੍ਰਿਤਸਰ)
ਅਗਸਤ 6 / August 6, 2027ਨਾਗ ਪੰਚਮੀ (ਪੰਜਾਬ)
ਅਗਸਤ 9 / August 9, 2027ਮੋਰਚਾ ਗੁਰੂ ਕਾ ਬਾਗ਼ (ਅੰਮ੍ਰਿਤਸਰ)
ਅਗਸਤ 9 / August 9, 2027ਮੇਲਾ ਚਿੰਤਪੁਰਨੀ-ਨੈਣਾ ਦੇਵੀ, ਮੇਲਾ ਚਾਮੁੰਡਾ ਦੇਵੀ ਸਮਾਪਤ
ਅਗਸਤ 15 / August 15, 2027ਆਜ਼ਾਦੀ ਦਿਵਸ
ਅਗਸਤ 15 / August 15, 2027ਭਾਈ ਗੁਰਦਾਸ ਜੀ ਦਿਵਸ
ਅਗਸਤ 15 / August 15, 2027ਈਦ-ਏ-ਮਿਲਾਦ
ਅਗਸਤ 17 / August 17, 2027ਰੱਖੜੀ
ਅਗਸਤ 17 / August 17, 2027ਮੇਲਾ ਰੱਖੜ ਪੁੰਨਿਆਂ, ਬਾਬਾ ਬਕਾਲਾ (ਅੰਮ੍ਰਿਤਸਰ)
ਅਗਸਤ 17 / August 17, 2027ਸ੍ਰੀ ਅਮਰਨਾਥ ਯਾਤਰਾ ਸਮਾਪਤ (ਜੰਮੂ-ਕਸ਼ਮੀਰ)
ਅਗਸਤ 20 / August 20, 2027ਈਦ-ਏ-ਮਿਲਾਦ
ਅਗਸਤ 20 / August 20, 2027ਕਜਲੀ ਤੀਜ
ਅਗਸਤ 24-25 / August 24-25, 2027ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ (ਸਮਾ.-ਵੈਸ਼ਨਵ)
ਅਗਸਤ 26 / August 26, 2027ਸ੍ਰੀ ਗੁੱਗਾ ਨੌਮੀ
ਅਗਸਤ 29 / August 29, 2027ਗੋਵਤਸ ਦੁਆਦਸ਼ੀ
ਅਗਸਤ 30 / August 30, 2027ਸੰਪੂਰਨਤਾ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਸਤੰਬਰ 1 / September 1, 2027ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼
ਸਤੰਬਰ 3 / September 3, 2027ਸ੍ਰੀ ਵਰਾਹ ਜਯੰਤੀ
ਸਤੰਬਰ 3 / September 3, 2027ਸ੍ਰੀ ਹਰਿਤਾਲਿਕਾ ਤੀਜ
ਸਤੰਬਰ 4 / September 4, 2027ਜਨਮ-ਉਤਸਵ ਸ੍ਰੀ ਗਣੇਸ਼ ਜੀ
ਸਤੰਬਰ 4 / September 4, 2027ਸ੍ਰੀ ਸਿੱਧੀ ਵਿਨਾਇਕ ਵਰਤ
ਸਤੰਬਰ 7 / September 7, 2027ਸ੍ਰੀ ਮਹਾਂ ਲੱਛਮੀ ਵਰਤ ਸ਼ੁਰੂ
ਸਤੰਬਰ 7 / September 7, 2027ਬਾਬੇ ਦਾ ਵਿਆਹ, ਜੋੜ ਮੇਲਾ ਗੁ. ਕੰਧ ਸਾਹਿਬ (ਬਟਾਲਾ)
ਸਤੰਬਰ 9 / September 9, 2027ਸ੍ਰੀ ਚੰਦ ਨੌਮੀ
ਸਤੰਬਰ 12 / September 12, 2027ਸ੍ਰੀ ਵਾਮਨ ਜਯੰਤੀ
ਸਤੰਬਰ 14 / September 14, 2027ਸ੍ਰੀ ਅਨੰਤ ਚੌਦਸ
ਸਤੰਬਰ 16 / September 16, 2027ਸ਼ਰਾਧ ਸ਼ੁਰੂ
ਸਤੰਬਰ 20 / September 20, 2027ਗੁਰਗੱਦੀ ਦਿਵਸ ਸ੍ਰੀ ਗੁਰੂ ਅੰਗਦ ਦੇਵ ਜੀ
ਸਤੰਬਰ 23 / September 23, 2027ਸ੍ਰੀ ਮਹਾਂ ਲੱਛਮੀ ਵਰਤ ਸਮਾਪਤ
ਸਤੰਬਰ 28 / September 28, 2027ਸ਼ਹੀਦ ਸ. ਭਗਤ ਸਿੰਘ ਜਯੰਤੀ
ਸਤੰਬਰ 29 / September 29, 2027ਸ਼ਰਾਧ ਸਮਾਪਤ
ਸਤੰਬਰ 29 / September 29, 2027ਸਾਰੇ ਪਿਤਰਾਂ ਦਾ ਸ਼ਰਾਧ
ਸਤੰਬਰ 30 / September 30, 2027ਸ਼ਰਦ ਨਵਰਾਤ੍ਰੇ ਸ਼ੁਰੂ
ਸਤੰਬਰ 30 / September 30, 2027ਮਹਾਰਾਜਾ ਅਗਰਸੇਨ ਜਯੰਤੀ
ਅਕਤੂਬਰ 2 / October 2, 2027ਮਹਾਤਮਾ ਗਾਂਧੀ ਜਯੰਤੀ
ਅਕਤੂਬਰ 2 / October 2, 2027ਜਨਮ ਬਾਬਾ ਹਰੀ ਸਿੰਘ ਜੀ ਨਾਮਧਾਰੀ
ਅਕਤੂਬਰ 7 / October 7, 2027ਸ੍ਰੀ ਦੁਰਗਾ ਅਸ਼ਟਮੀ
ਅਕਤੂਬਰ 8 / October 8, 2027ਸ੍ਰੀ ਮਹਾਂ ਨੌਮੀ
ਅਕਤੂਬਰ 8 / October 8, 2027ਨਵਰਾਤ੍ਰੇ ਸਮਾਪਤ
ਅਕਤੂਬਰ 9 / October 9, 2027ਦੁਸਹਿਰਾ (ਵਿਜੈ ਦਸਮੀ)
ਅਕਤੂਬਰ 15 / October 15, 2027ਪ੍ਰਗਟ ਉਤਸਵ ਭਗਵਾਨ ਵਾਲਮੀਕ ਜੀ
ਅਕਤੂਬਰ 17 / October 17, 2027ਅਵਤਾਰ ਪੁਰਬ ਸ੍ਰੀ ਗੁਰੂ ਰਾਮਦਾਸ ਜੀ
ਅਕਤੂਬਰ 18 / October 18, 2027ਵਰਤ ਕਰਵਾ ਚੌਥ
ਅਕਤੂਬਰ 22 / October 22, 2027ਅਹੋਈ ਅਸ਼ਟਮੀ ਵਰਤ
ਅਕਤੂਬਰ 23 / October 23, 2027ਜਨਮ ਬਾਬਾ ਬੁੱਢਾ ਸਾਹਿਬ ਜੀ
ਅਕਤੂਬਰ 27 / October 27, 2027ਜਨਮ ਬਾਬਾ ਬੰਦਾ ਬਹਾਦਰ ਸਿੰਘ ਜੀ
ਅਕਤੂਬਰ 27 / October 27, 2027ਧਨ ਤਰੇਦਸ਼ੀ
ਅਕਤੂਬਰ 27 / October 27, 2027ਸ੍ਰੀ ਹਨੂੰਮਾਨ ਜਯੰਤੀ
ਅਕਤੂਬਰ 29 / October 29, 2027ਦੀਵਾਲੀ (ਸ੍ਰੀ ਮਹਾਂ ਲੱਛਮੀ ਪੂਜਾ)
ਅਕਤੂਬਰ 29 / October 29, 2027ਬੰਦੀਛੋੜ ਦਿਵਸ
ਅਕਤੂਬਰ 30 / October 30, 2027ਸਾਕਾ ਪੰਜਾ ਸਾਹਿਬ (ਪਾਕਿਸਤਾਨ)
ਅਕਤੂਬਰ 30 / October 30, 2027ਵਿਸ਼ਵਕਰਮਾ ਦਿਵਸ (ਪੰਜਾਬ)
ਅਕਤੂਬਰ 30 / October 30, 2027ਅੰਨਕੂਟ ਗੋਵਰਧਨ ਪੂਜਾ
ਅਕਤੂਬਰ 31 / October 31, 2027ਟਿੱਕਾ ਭਾਈ ਦੂਜ
ਅਕਤੂਬਰ 31 / October 31, 2027ਸ੍ਰੀ ਵਿਸ਼ਵਕਰਮਾ ਪੂਜਾ
ਅਕਤੂਬਰ 31 / October 31, 2027ਗੁਰਗੱਦੀ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (ਨੰਦੇੜ)
ਨਵੰਬਰ 1 / November 1, 2027ਨਿਊ ਪੰਜਾਬ ਡੇ
ਨਵੰਬਰ 3 / November 3, 2027ਗਿਆਨ ਪੰਚਮੀ (ਜੈਨ)
ਨਵੰਬਰ 3 / November 3, 2027ਜਨਮ ਮਾਤਾ ਸਾਹਿਬ ਕੌਰ ਜੀ
ਨਵੰਬਰ 3 / November 3, 2027ਜੋਤੀ ਜੋਤ ਪਾ. 10 ਗੁ. ਜੋਤੀ ਸਰੂਪ (ਫਤਹਿਗੜ੍ਹ ਸਾਹਿਬ)
ਨਵੰਬਰ 4 / November 4, 2027ਸੂਰਜ ਛਟ ਵਰਤ (ਬਿਹਾਰ)
ਨਵੰਬਰ 7 / November 7, 2027ਅਕਸ਼ੈ ਨੌਮੀ
ਨਵੰਬਰ 10 / November 10, 2027ਭੀਸ਼ਮ ਪੰਚਕ ਸ਼ੁਰੂ
ਨਵੰਬਰ 10 / November 10, 2027ਚਾਤੁਰਮਾਸ ਵਰਤ ਨਿਯਮ ਸਮਾਪਤ
ਨਵੰਬਰ 10 / November 10, 2027ਪ੍ਰਕਾਸ਼ ਉਤਸਵ ਭਗਤ ਨਾਮਦੇਵ ਜੀ
ਨਵੰਬਰ 12 / November 12, 2027ਜਨਮ-ਉਤਸਵ ਵੀਰ ਵੈਰਾਗੀ (ਨਕੋਦਰ)
ਨਵੰਬਰ 12 / November 12, 2027ਜਨਮ ਬਾਬਾ ਜਗਜੀਤ ਸਿੰਘ ਜੀ ਨਾਮਧਾਰੀ
ਨਵੰਬਰ 13 / November 13, 2027ਬੈਕੁੰਠ ਚੌਦਸ
ਨਵੰਬਰ 14 / November 14, 2027ਅਵਤਾਰ ਸ੍ਰੀ ਗੁਰੂ ਨਾਨਕ ਦੇਵ ਜੀ
ਨਵੰਬਰ 14 / November 14, 2027ਭੀਸ਼ਮ ਪੰਚਕ ਸਮਾਪਤ
ਨਵੰਬਰ 15 / November 15, 2027ਸ਼ਹੀਦੀ ਬਾਬਾ ਦੀਪ ਸਿੰਘ ਜੀ ਸ਼ਹੀਦ (ਅੰਮ੍ਰਿਤਸਰ)
ਨਵੰਬਰ 17 / November 17, 2027ਸ਼ਹੀਦੀ ਲਾਲਾ ਲਾਜਪਤ ਰਾਏ ਜੀ
ਨਵੰਬਰ 28 / November 28, 2027ਅਕਾਲ ਚਲਾਣਾ ਭਾਈ ਮਰਦਾਨਾ ਜੀ
ਨਵੰਬਰ 30 / November 30, 2027ਜਨਮ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ
ਦਸੰਬਰ 2 / December 2, 2027ਸ਼ਹੀਦੀ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ
ਦਸੰਬਰ 3 / December 3, 2027ਸ਼ਹੀਦੀ ਦਿਵਸ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
ਦਸੰਬਰ 5 / December 5, 2027ਜਨਮ ਦਿਨ ਡਾ. ਭਾਈ ਵੀਰ ਸਿੰਘ ਜੀ (ਅੰਮ੍ਰਿਤਸਰ)
ਦਸੰਬਰ 9 / December 9, 2027ਗੀਤਾ ਜਯੰਤੀ
ਦਸੰਬਰ 13 / December 13, 2027ਸ੍ਰੀ ਦੱਤਾਤ੍ਰੇਯ ਜਯੰਤੀ
ਦਸੰਬਰ 13 / December 13, 2027ਬਰਸੀ ਬਾਬਾ ਬਾਲਕ ਸਿੰਘ ਜੀ ਨਾਮਧਾਰੀ
ਦਸੰਬਰ 14 / December 14, 2027ਜਨਮ ਦਿਹਾੜਾ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ
ਦਸੰਬਰ 22 / December 22, 2027ਅਵਤਾਰ ਦਿਵਸ ਬਾਬਾ ਅਟੱਲ ਰਾਏ ਜੀ (ਅੰਮ੍ਰਿਤਸਰ)
ਦਸੰਬਰ 23 / December 23, 2027ਸ਼ਹੀਦੀ ਜੋੜ ਮੇਲਾ ਵੱਡੇ ਸਾਹਿਬਜ਼ਾਦੇ (ਚਮਕੌਰ ਸਾਹਿਬ)
ਦਸੰਬਰ 25 / December 25, 2027ਕ੍ਰਿਸਮਿਸ ਡੇ
ਦਸੰਬਰ 26 / December 26, 2027ਸ਼ਹੀਦ ਸ. ਊਧਮ ਸਿੰਘ ਜੀ ਜਯੰਤੀ
ਦਸੰਬਰ 26-28 / December 26-28, 2027ਸ਼ਹੀਦੀ ਜੋੜ ਮੇਲਾ (ਸਰਹਿੰਦ) ਫਤਹਿਗੜ੍ਹ ਸਾਹਿਬ
ਦਸੰਬਰ 28-30 / December 28-30, 2027ਸੰਗੀਤ ਮੇਲਾ ਹਰਿਵੱਲਭ (ਜਲੰਧਰ)

Gurpurab, Masya, Purnima & Sangrand

2027 Sangrand, Masya, Purnima and Ekadashi Dates

Scroll sideways to view all dates in the table.

MonthSangrandMasyaPurnimaPanchamiDashamiEkadashi
January1472213183, 19
February1362011162, 17
March1582213174, 18
April1462011162, 17
May1562010152, 16
June15418, 199131, 14, 30
July1741881314, 30
August172, 311761112, 28
September17301551011, 26
October17291541011, 25
November1628143910, 24
December162713389, 23
Date Type (ਪੰਜਾਬੀ / English)Meaning & Practice (ਪੰਜਾਬੀ / English)
ਮੱਸਿਆ / Masya (Amavasya)ਨਵਾਂ ਚੰਦ ਨਹੀਂ ਹੁੰਦਾ, ਦਾਨ ਅਤੇ ਸੇਵਾ ਕੀਤੀ ਜਾਂਦੀ ਹੈ / New Moon day, charity & prayers
ਪੂਰਨਮਾਸ਼ੀ / Puranmashi (Purnima)ਪੂਰਨ ਚੰਦ, ਗੁਰਦੁਆਰੇ ਵਿਚ ਪਾਠ ਅਤੇ ਕੀਰਤਨ / Full Moon, prayers & kirtan
ਸੰਗਰਾਂਦ / Sangrandਨਵਾਂ ਮਹੀਨਾ ਸ਼ੁਰੂ, ਅਰਦਾਸ ਅਤੇ ਨਵੀਂ ਸ਼ੁਰੂਆਤ / Start of new month, prayers
ਸੁਦੀ ਪੱਖ / Sudi Pakshaਚੰਦ ਵੱਧਦਾ ਹੈ (Shukla Paksha) / Waxing moon phase
ਵਦੀ ਪੱਖ / Vadi Pakshaਚੰਦ ਘਟਦਾ ਹੈ (Krishna Paksha) / Waning moon phase
ਪੰਚਮੀ / Panchamiਚੰਦ ਦੀ 5ਵੀਂ ਤਿਥੀ / 5th lunar day
ਅਠਮੀ / Ashtamiਚੰਦ ਦੀ 8ਵੀਂ ਤਿਥੀ / 8th lunar day
ਦਸਮੀ / Dashmiਚੰਦ ਦੀ 10ਵੀਂ ਤਿਥੀ / 10th lunar day
ਏਕਾਦਸ਼ੀ / Ekadashiਹਿੰਦੂ ਧਰਮ ਵਿਚ ਵਰਤ ਦਾ ਦਿਨ / Hindu fasting day (not Sikh practice)
ਪੂਰਨਮਾਸ਼ੀ ਤੋਂ ਮੱਸਿਆ ਤੱਕ / Paksha Cycle15 ਦਿਨ ਦਾ ਚੱਕਰ (ਚੰਦ ਦੇ ਚਰਨ) / 15-day lunar cycle